ਮਾਈ ਭਾਗੋ ਵਿਦਿਆ ਸਕੀਮ

ਮਾਈ ਭਾਗੋ ਵਿਦਿਆ ਸਕੀਮ ਤਹਿਤ ਅਸੀਂ ਅੱਜ ਸਕੂਲਾਂ ਦੀਆਂ ਉਹਨਾਂ ਵਿਦਿਆਰਥਣਾਂ ਲਈ ਜੋ ਨਾਲ ਲੱਗਦੇ ਪਿੰਡਾਂ ਦੇ ਸਕੂਲਾਂ ਵਿੱਚ ਰੋਜ਼ਾਨਾ ਪਡ਼ਨ ਜਾਂਦੀਆਂ ਹਨ, ਦੀ ਸਹੂਲਤ ਲਈ ਤਿੰਨ ਸਕੂਲਾਂ ਕੱਥੂਨੰਗਲ, ਚਵੰਡੀ ਦੇਵੀ ਅਤੇ ਟਾਹਲੀ ਸਾਹਿਬ ਵਿਖੇ 395 ਸਾਈਕਲਾਂ ਦੀ ਵੰਡ ਕੀਤੀ। ਲਡ਼ਕੀਆਂ ਦੇ ਸਸ਼ਕਤੀਕਰਨ ਲਈ ਇਸ ਪਹਿਲ ਦਾ ਹਿੱਸਾ ਬਣਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਇਹਨਾਂ ਲਡ਼ਕੀਆਂ ਨੂੰ ਮਜ਼ਬੂਤ ਕਰਕੇ ਅਸੀਂ ਸਥਾਈ ਅਤੇ ਸਿਹਤਮੰਦ ਸਮਾਜ ਦੀ ਨੀਂਹ ਰੱਖ ਸਕਦੇ ਹਾਂ।

To facilitate the daily commute of the girl students pursuing education in nearby villages, we distributed 395 cycles in the three schools of Kathunangal, Chawinda Devi and Tahli Sahib, under state’s Mai Bhago Vidya Scheme. I am honoured to be a part of this initiative to empower girls. By empowering these girls, we can lay the foundation of a stable and healthy society.

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s